ਐਡਰੈੱਸ ਬੁੱਕ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Address Book

ਐਡਰੈੱਸ ਬੁੱਕ ਕਿਸੇ ਵਿਅਕਤੀ ਦਾ ਨਾਮ , ਪਤਾ , ਫੋਨ ਨੰਬਰ ਅਤੇ ਹੋਰ ਨਿੱਜੀ ਜਾਣਕਾਰੀ ਦਾ ਰਿਕਾਰਡ ਰੱਖਣ 'ਚ ਸਹਾਇਤਾ ਕਰਦੀ ਹੈ। ਐਡਰੈੱਸ ਬੁੱਕ ਵਿੱਚ ਈ-ਮੇਲ ਪਤਾ, ਫੈਕਸ ਨੰਬਰ, ਮੋਬਾਈਲ ਨੰਬਰ ਸਮੇਤ ਵਪਾਰਿਕ ਤੇ ਦਫ਼ਤਰੀ ਜਾਣਕਾਰੀ ਵੀ ਦਾਖ਼ਲ ਕੀਤੀ ਜਾ ਸਕਦੀ ਹੈ। ਜਦੋਂ ਇਕ ਵਾਰ ਤੁਹਾਡੀ ਐਡਰੈੱਸ ਬੁੱਕ ਤਿਆਰ ਹੋ ਜਾਵੇ ਤਾਂ ਤੁਸੀਂ ਕਿਸੇ ਦੋਸਤ-ਮਿੱਤਰ ਬਾਰੇ ਜਾਣਕਾਰੀ ਲੱਭ ਸਕਦੇ ਹੋ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1502, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.